ਗੁਰੂਦਵਾਰਾ ਸ਼੍ਰੀ ਕਿਲ੍ਹਾ ਸਾਹਿਬ ਬਠਿੰਡਾ ਸ਼ਹਿਰ ਵਿਚ ਪੁਰਾਣੇ ਕਿਲ੍ਹੇ ਵਿਚ ਸਥਿਤ ਹੈ | ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪਿੰਡ ਭੁੱਚੋ ਅਤੇ ਪਿੰਡ ਭਾਗੂ ਹੁੰਦੇ ਹੋਏ ਬਠਿੰਡਾ ਵਿਖੇ ਪਹੁੰਚੇ ਅਤੇ ਗੁਰੂ ਸਾਹਿਬ ਜੀ ਨੇ ਰਤਨ ਹਾਜੀ ਨੂੰ ਬੁਲਾ ਕੇ ਬਚਨ ਬਿਲਾਸ ਕੀਤੇ । ਰਤਨ ਹਾਜੀ ਨੂੰ ਜਨਮ ਤੋਂ ਮੁਕਤ ਕੀਤਾ । ਜਦ ਨੇੜੇ ਦੀਆਂ ਸੰਗਤਾਂ ਨੂੰ ਪਤਾ ਲੱਗਾ ਕਿ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਰਤਨ ਹਾਜੀ ਕੋਲ ਆਏ ਹਨ ਤਾਂ ਸੰਗਤਾਂ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਲਈ ਪਹੁੰਚੀਆ | ਗੁਰੂ ਸਾਹਿਬ ਨਾਲ ਬਚਨ-ਬਿਲਾਸ ਕਰਨ ਉਪਰੰਤ ਸੰਗਤਾਂ ਨਿਹਾਲ ਹੋਇਆਂ, ਗੁਰੂ ਸਾਹਿਬ ਅੱਗੇ ਬੇਨਤੀ ਕੀਤੀ ਕਿ ਦਾਤਾ ਜੀ ਆਪ ਇਥੇ ਉਜਾੜ ਵਿੱਚ ਬੈਠੇ ਹੋ | ਕ੍ਰਿਪਾ ਕਰਕੇ ਕਿਲੇ ਵਿੱਚ ਚੱਲੋ, ਸੰਗਤਾਂ ਦੀ ਬੇਨਤੀ ਪ੍ਰਵਾਨ ਕਰਕੇ ਇੱਥੋਂ ਗੁਰੂ ਸਾਹਿਬ ਜੀ ਨੇ ਕਿਲੇ ਵਿੱਚ ਮੁਬਾਰਿਕ ਚਰਨ ਪਾਏ | ਕਿਲੇ ਵਿੱਚ ਆ ਕੇ ਗੁਰੂ ਜੀ ਨੇ ਪੁਛਿਆ ਕਿ ਤੁਹਾਨੂੰ ਕੋਈ ਦੁੱਖ-ਤਕਲੀਫ ਤਾਂ ਨਹੀ? ਸੰਗਤਾਂ ਨੇ ਗੁਰੂ ਸਾਹਿਬ ਅੱਗੇ ਬੇਨਤੀ ਕੀਤੀ ਕਿ ਪਾਤਸ਼ਾਹ ਜੀ...
Home » Posts filed under bathinda
Showing posts with label bathinda. Show all posts
Showing posts with label bathinda. Show all posts
Saturday, 10 May 2014
ਗੁਰੂਦਵਾਰਾ ਸ਼੍ਰੀ ਪਾਤਿਸ਼ਾਹੀ ਛੇਵੀ ਸਾਹਿਬ, ਕਾਂਗੜ
ਗੁਰੂਦਵਾਰਾ ਸ਼੍ਰੀ ਪਾਤਿਸ਼ਾਹੀ ਛੇਵੀ ਸਾਹਿਬ ਜ਼ਿਲਾ ਬਠਿੰਡਾ ਦੇ ਪਿੰਡ ਕਾਂਗੜ ਵਿਚ ਸਥਿਤ ਹੈ | ਇਹ ਜਗਾ ਬਾਬਾ ਮਹਿਰ ਮਿੱਠਾ ਜੀ ਦੇ ਪੜੋਤਰੇ ਪਿੰਡ ਕਾਂਗੜ ਦੇ ਹਾਕਮ ਰਾਇ ਜੋਧ ਦਾ ਕਿਲਾ ਸੀ । ਰਾਇ ਜੋਧ ਨੇ ਬੇਨਤੀ ਕਰਕੇ ਛੇਵੀਂ ਪਾਤਸ਼ਾਹੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮੱਘਰ ੧੬੮੮ ਬਿ: ਵਿੱਚ ਭਾਈ ਰੂਪੇ ਤੋਂ ਆਪਣੇ ਕਿਲ੍ਹੇ ਵਿੱਚ ਲੈ ਕੇ ਆਏ। ਭਾਈ ਵਿਧੀ ਚੰਦ ਲਾਹੋਰ ਤੋਂ ਦੂਸਰਾ ਘੋੜਾ ਇਸੇ ਕਿਲ੍ਹੇ ਵਿੱਚ ਲੈ ਕੇ ਆਏ ਸਨ । ਗੁਰੂ ਸਾਹਿਬ ਅਤੇ ਉਹਨਾ ਦੀ ਸਰਪਰਸ਼ਤੀ ਹੇਠ ਰਾਇ ਜੋਧ ਨੇ ਇਸੇ ਕਿਲ੍ਹੇ ਤੋਂ ਜਾ ਕੇ ਗੁਰੂਸਰ (ਮਹਿਰਾਜ) ਵਿਖੇ ਲੱਲਾ ਬੇਗ ਅਤੇ ਕਮਰ ਬੇਗ ਦੀ ਫੋਜ ਨਾਲ ਮਾਘ ੧੬੮੮ ਬਿ: ਵਿੱਚ ਭਾਰੀ ਜੰਗ ਹੋਈ । ਰਾਇ ਜੋਧ ਨੇ ਕਮਰ ਬੇਗ ਨੂੰ ਮਾਰ ਦਿੱਤਾ ਅਤੇ ਗੁਰੂ ਸਾਹਿਬ ਨੇ ਲੱਲਾ ਬੇਗ ਨੂੰ ਮੋਤ ਦੇ ਘਾਟ ਉਤਾਰ ਦਿੱਤਾ । ਗੁਰੂ ਸਾਹਿਬ ਨੇ ਖੁਸ਼ ਹੋ ਕੇ ਆਪਣੀ ਕਟਾਰ ਸਾਹਿਬ ਰਾਇ ਜੋਧ ਬਖਸ ਦਿੱਤੀ....
ਗੁਰੂਦਵਾਰਾ ਸ਼੍ਰੀ ਪਾਤਿਸ਼ਾਹੀ ਛੇਵੀ ਸਾਹਿਬ, ਗਿੱਲ ਕਲਾਂ
ਗੁਰੂਦਵਾਰਾ ਸ਼੍ਰੀ ਲਵੇਰੀਸਰ ਸਾਹਿਬ, ਭੁਚੋ ਮੰਡੀ
ਗੁਰੂਦਵਾਰਾ ਸ਼੍ਰੀ ਲਵੇਰੀਸਰ ਸਾਹਿਬ ਜ਼ਿਲਾ ਬਠਿੰਡਾ ਦੇ ਪਿੰਡ ਭੁਚੋ ਮੰਡੀ ਦੇ ਨੇੜੇ ਹੀ ਸਥਿਤ ਹੈ | ਇਹ ਅਸਥਾਨ ਬਰਨਾਲਾ ਬਠਿੰਡਾ ਰੇਲ ਰਸਤੇ ਦੇ ਉਤੇ ਸਥਿਤ ਹੈ | ਇਸ ਸਥਾਨ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਚਰਨ ਪਾਏ ਅਤੇ ਸਿੱਧਾਂ ਨਾਲ ਗੋਸਟ ਕੀਤੀ | ਛੇਂਵੇ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇੱਥੇ ਔਸਰ ਝੋਟੀਆਂ ਦਾ ਦੁੱਧ ਪੀਤਾ । ਫਿਰ ਇੱਥੇ ਹੀ ਰਾਜਾ ਬਿਨੇਪਾਲ ੧੨ ਸਾਲ ਰਾਜ ਯੋਗੀਆਂ ਦੀ ਸੇਵਾ ਕਰਕੇ ਆਪਣਾ ਰਾਜ ਕਾਇਮ ਕੀਤਾ ਅਤੇ ਬਠਿੰਡੇ ਵਾਲਾ ਕਿਲਾ ਬਨਵਾਇਆ । ਇਸ ਤੋਂ ਬਾਅਦ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜਦੋਂ ਤਲਵੰਡੀ ਸਾਬੋ ਤੋਂ ਚੱਕ ਫਤਿਹ ਸਿੰਘ ਵਾਲਾ ਆਏ ਤੇ ਚੱਕ ਫਤਿਹ ਸਿੰਘ ਵਾਲਾ ੭ ਦਿਨ ਆਰਾਮ ਕੀਤਾ | ਇਸ ਤੋਂ ਬਾਅਦ ਜਦੋਂ ਸ਼ਿਕਾਰ ਲਈ ਤੁਰੇ ਤਾਂ ਤੁਰਦੇ-੨ ਇਸ ਟਿੱਬੇ ਉੱਤੇ ਆਏ ਤੇ ਇੱਥੇ ਆ ਕੇ ਗੁਰੂ ਸਾਹਿਬ ਨੇ ਦੱਸਿਆ ਤੇ ਸਿੱਧ ਕੀਤਾ ਕਿ ਇੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਧਾਂ ਨਾਲ ਗੋਸਟ ਕੀਤੀ ਅਤੇ ਛੇਵੇਂ ਪਾਤਸ਼ਾਹ ਜੀ ਨੇ ਔਸਰ ਝੋਟੀਆਂ ਦਾ ਦੁੱਧ ਪੀਤਾ ਤਾਂ ਲੋਕਾਂ ਨੇ....
ਗੁਰੂਦਵਾਰਾ ਸ਼੍ਰੀ ਲਵੇਰੀਸਰ ਸਾਹਿਬ, ਭੁਚੋ ਮੰਡੀ
ਗੁਰੂਦਵਾਰਾ ਸ਼੍ਰੀ ਲਵੇਰੀਸਰ ਸਾਹਿਬ ਜ਼ਿਲਾ ਬਠਿੰਡਾ ਦੇ ਪਿੰਡ ਭੁਚੋ ਮੰਡੀ ਦੇ ਨੇੜੇ ਹੀ ਸਥਿਤ ਹੈ | ਇਹ ਅਸਥਾਨ ਬਰਨਾਲਾ ਬਠਿੰਡਾ ਰੇਲ ਰਸਤੇ ਦੇ ਉਤੇ ਸਥਿਤ ਹੈ | ਇਸ ਸਥਾਨ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਚਰਨ ਪਾਏ ਅਤੇ ਸਿੱਧਾਂ ਨਾਲ ਗੋਸਟ ਕੀਤੀ | ਛੇਂਵੇ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇੱਥੇ ਔਸਰ ਝੋਟੀਆਂ ਦਾ ਦੁੱਧ ਪੀਤਾ । ਫਿਰ ਇੱਥੇ ਹੀ ਰਾਜਾ ਬਿਨੇਪਾਲ ੧੨ ਸਾਲ ਰਾਜ ਯੋਗੀਆਂ ਦੀ ਸੇਵਾ ਕਰਕੇ ਆਪਣਾ ਰਾਜ ਕਾਇਮ ਕੀਤਾ ਅਤੇ ਬਠਿੰਡੇ ਵਾਲਾ ਕਿਲਾ ਬਨਵਾਇਆ । ਇਸ ਤੋਂ ਬਾਅਦ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜਦੋਂ ਤਲਵੰਡੀ ਸਾਬੋ ਤੋਂ ਚੱਕ ਫਤਿਹ ਸਿੰਘ ਵਾਲਾ ਆਏ ਤੇ ਚੱਕ ਫਤਿਹ ਸਿੰਘ ਵਾਲਾ ੭ ਦਿਨ ਆਰਾਮ ਕੀਤਾ | ਇਸ ਤੋਂ ਬਾਅਦ ਜਦੋਂ ਸ਼ਿਕਾਰ ਲਈ ਤੁਰੇ ਤਾਂ ਤੁਰਦੇ-੨ ਇਸ ਟਿੱਬੇ ਉੱਤੇ ਆਏ ਤੇ ਇੱਥੇ ਆ ਕੇ ਗੁਰੂ ਸਾਹਿਬ ਨੇ ਦੱਸਿਆ ਤੇ ਸਿੱਧ ਕੀਤਾ ਕਿ ਇੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਧਾਂ ਨਾਲ ਗੋਸਟ ਕੀਤੀ ਅਤੇ ਛੇਵੇਂ ਪਾਤਸ਼ਾਹ ਜੀ ਨੇ ਔਸਰ ਝੋਟੀਆਂ ਦਾ ਦੁੱਧ ਪੀਤਾ .....
ਗੁਰੂਦਵਾਰਾ ਸ਼੍ਰੀ ਲਿਖਣਸਾਰ ਸਾਹਿਬ, ਤਲਵੰਡੀ ਸਾਬੋ
ਗੁਰੂਦਵਾਰਾ ਸ਼੍ਰੀ ਲਿਖਣਸਾਰ ਸਾਹਿਬ ਜ਼ਿੱਲਾ ਬਠਿੰਡਾ ਦੇ ਸ਼ਹਿਰ ਤਲਵੰਡੀ ਸਾਬੋ ਵਿਚ ਸਥਿਤ ਹੈ | ਇਹ ਅਸਥਾਨ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਨੇੜੇ ਹੀ ਸਥਿਤ ਹੈ | ਇਸ ਪਵਿੱਤਰ ਅਸਥਾਨ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ੧੭੦੫ ਈ: ਨੂੰ ਭਾਈ ਮਨੀ ਸਿੰਘ ਜੀ ਪਾਸੋਂ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਖਵਾਈ । ਇਸ ਤੋਂ ਉਪਰੰਤ ਬਾਕੀ ਬਚੀਆਂ ਕਲਮਾਂ ਸਿਆਹੀ ਅਤੇ ਹੋਰ ਸਮੱਗਰੀ ਨੂੰ ਸਰੋਵਰ ਵਿੱਚ ਪਾ ਕੇ ਵਰ ਦਿੱਤਾ ਕਿ ਜੋ ਪ੍ਰਾਣੀ ਸ਼ਰਧਾ ਨਾਲ ਇਥੇ ਗੁਰਮੁਖੀ ਦੀ ਪੈਂਤੀ ਲਿਖੇਗਾ ਉਸ ਨੂੰ ਸ਼੍ਰੇਸਠ ਬੁੱਧੀ ਪ੍ਰਾਪਤ ਹੋਵੇਗੀ।
ਗੁਰੂ ਸਾਹਿਬ ਨੇ ਇਸ ਧਰਤੀ ਨੂੰ ’ਗੁਰੂ ਕੀ ਕਾਸ਼ੀ’ ਕਹਿ ਕੇ ਵਡਿਆਇਆ।।
ਗੁਰੂ ਸਾਹਿਬ ਨੇ ਇਸ ਧਰਤੀ ਨੂੰ ’ਗੁਰੂ ਕੀ ਕਾਸ਼ੀ’ ਕਹਿ ਕੇ ਵਡਿਆਇਆ।।
ਗੁਰੂਦਵਾਰਾ ਸ਼੍ਰੀ ਹਾਜ਼ੀ ਰਤਨ ਸਾਹਿਬ, ਬਠਿੰਡਾ
ਗੁਰੂਦਵਾਰਾ ਸ਼੍ਰੀ ਹਾਜ਼ੀ ਰਤਨ ਸਾਹਿਬ ਬਠਿੰਡਾ ਸ਼ਹਿਰ ਵਿਚ ਸਬਜੀ ਮੰਡੀ ਦੇ ਨੇੜੇ ਸਥਿਤ ਹੈ | ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪਿੰਡ ਭੁੱਚੋ ਅਤੇ ਪਿੰਡ ਭਾਗੂ ਹੁੰਦੇ ਹੋਏ ਬਠਿੰਡਾ ਵਿਖੇ ਪਹੁੰਚੇ ਅਤੇ ਗੁਰੂ ਸਾਹਿਬ ਜੀ ਨੇ ਰਤਨ ਹਾਜੀ ਨੂੰ ਬੁਲਾ ਕੇ ਬਚਨ ਬਿਲਾਸ ਕੀਤੇ । ਰਤਨ ਹਾਜੀ ਨੂੰ ਜਨਮ ਤੋਂ ਮੁਕਤ ਕੀਤਾ । ਜਦ ਨੇੜੇ ਦੀਆਂ ਸੰਗਤਾਂ ਨੂੰ ਪਤਾ ਲੱਗਾ ਕਿ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਰਤਨ ਹਾਜੀ ਕੋਲ ਆਏ ਹਨ ਤਾਂ ਸੰਗਤਾਂ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਲਈ ਪਹੁੰਚੀਆ | ਗੁਰੂ ਸਾਹਿਬ ਨਾਲ ਬਚਨ-ਬਿਲਾਸ ਕਰਨ ਉਪਰੰਤ ਸੰਗਤਾਂ ਨਿਹਾਲ ਹੋਇਆਂ, ਗੁਰੂ ਸਾਹਿਬ ਅੱਗੇ ਬੇਨਤੀ ਕੀਤੀ ਕਿ ਦਾਤਾ ਜੀ ਆਪ ਇਥੇ ਉਜਾੜ ਵਿੱਚ ਬੈਠੇ ਹੋ | ਕ੍ਰਿਪਾ ਕਰਕੇ ਕਿਲੇ ਵਿੱਚ ਚੱਲੋ, ਸੰਗਤਾਂ ਦੀ ਬੇਨਤੀ ਪ੍ਰਵਾਨ ਕਰਕੇ ਇੱਥੋਂ ਗੁਰੂ ਸਾਹਿਬ ਜੀ ਨੇ ਕਿਲੇ ਵਿੱਚ ਮੁਬਾਰਿਕ ਚਰਨ ਪਾਏ |
ਗੁਰੂਦਵਾਰਾ ਸ਼੍ਰੀ ਗੁਰੂਸਰ ਸਾਹਿਬ, ਨਥਾਣਾ
ਗੁਰੂਦਵਾਰਾ ਸ਼੍ਰੀ ਗੁਰੂਸਰ ਸਾਹਿਬ ਜ਼ਿਲਾ ਬਠਿੰਡਾ ਦੇ ਪਿੰਡ ਨਥਾਣਾ ਵਿਚ ਸਥਿਤ ਹੈ | ਇਹ ਅਸਥਾਨ ਛੇਵੇਂ-ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਪਾਵਨ ਚਰਨਾ ਨਾਲ ਪਵਿੱਤਰ ਹੋਇਆ ਧਾਮ ਹੈ | ਜਦੋ ਛੇਵੇਂ ਪਾਤਸ਼ਾਹ ਜੀ ਨੇ ਵਿੱਚ ਪਿੰਡ ਮਰਾਝ ਅਤੇ ਨਥਾਣੇ ਦੇ ਵਿਚਕਾਰ ਲਾਹੋਰ ਤੇ ਮੁਗਲ ਫੋਜ ਨਾਲ ਜੰਗ ਲੜਕੇ ਭਾਰੀ ਹਾਰ ਦਿੱਤੀ । ਫੋਜ ਦੇ ਜਰਨੈਲ ਲੱਲਾ ਬੇਗ, ਕਮਰ ਬੇਗ ਸਮੇਤ ਸਾਰੀ ਫੋਜ ਮਾਰੀ ਗਈ | ਇਸ ਜੰਗ ਵਿੱਚ ੧੨੭੩ ਸਿੱਖ ਸ਼ਹੀਦ ਹੋਏ । ਜੰਗ ਸਮੇਂ ਸਤਿਗੁਰੂ ਜੀ ਦੀ ਰਹਾਇਸ਼ ਅਤੇ ਛਾਉਣੀ ਪਿੰਡ ਨਥਾਣੇ ਵਾਲੇ ਇਸ ਸਥਾਨ ਉੱਪਰ ਸੀ | ਇਥੇ ਹੀ ਲੰਗਰ ਸੀ ਇੱਥੇ ਹੀ ਹਥਿਆਰਾਂ ਦਾ ਜਖੀਰਾ ਸੀ । ਇੱਥੇ ਹੀ ਸਿੱਖਾਂ ਦੀ ਮਰਮ ਪੱਟੀ ਹੁੰਦੀ ਸੀ । ਇਸ ਅਸਥਾਨ ਵਿੱਚ ਪੁਰਾਤਨ ਕਾਲ ਤੋਂ ਬਣੀ ਇੱਕ ਚੋਖੰਡੀ ਸੀ ਜਿਸ ਤੇ ਸਤਿਗੁਰੂ ਜੀ ਵੱਲੋਂ ਹਰ ਸਮੇਂ ਪਹਿਰਾ ਰਹਿੰਦਾ ਸੀ । ਛੇਵੇ ਪਾਤਸ਼ਾਹ ਇੱਥੇ ਯੁੱਧ......
Subscribe to:
Comments (Atom)







