ਗੁਰੂਦਵਾਰਾ ਸ਼੍ਰੀ ਸੰਤਘਾਟ ਸਾਹਿਬ ਜ਼ਿਲਾ ਕਪੁਰਥਲਾ ਦੇ ਸ਼ਹਿਰ ਸੁਲਤਾਨਪੁਰ ਲੋਧੀ ਵਿਚ ਸਥਿਤ ਹੈ | ਇ ਹ ਅਸਥਾਨ ਬੇਈਂ ਨਦੀ ਦੇ ਕਿਨਾਰੇ ਤੇ ਸਥਿਤ ਹੈ | ਸ਼੍ਰੀ ਗੁਰੂ ਨਾਨਕ ਦੇਵ ਜੀ ਹਰ ਰੋਜ਼ ਸਵੇਰੇ ਬੇਈਂ ਨਦੀ ਵਿਚ ਇਸ਼ਨਾਨ ਕਰਕੇ ਗੁਰੂਦਵਾਰਾ ਸ਼੍ਰੀ ਬੇਰ ਸਾਹਿਬ ਵਾਲੇ ਅਸਥਾਨ ਤੇ ਭਗਤੀ ਕਰਿਆ ਕਰਦੇ ਸਨ | ਇਕ ਦਿਨ ਜਦ ਗੁਰੂ ਸਾਹਿਬ ਬੇਈਂ ਨਦੀ ਵਿਚ ਚੁਬੀ ਮਾਰੀ ਤਾਂ ਤੀਸਰੇ ਦਿਨ ਗੁਰੂਦਵਾਰਾ ਇਸ ਅਸਥਾਨ ਤੇ ਪ੍ਰਗਟ ਹੋਏ |
Home » Posts filed under KAPURTHALA
Showing posts with label KAPURTHALA. Show all posts
Showing posts with label KAPURTHALA. Show all posts
Wednesday, 14 May 2014
ਗੁਰੂਦਵਾਰਾ ਸ਼੍ਰੀ ਕੋਠੜੀ ਸਾਹਿਬ, ਸੁਲਤਾਨਪੁਰ ਲੋਧੀ
ਗੁਰੂਦਵਾਰਾ ਸ਼੍ਰੀ ਕੋਠੜੀ ਸਾਹਿਬ ਜ਼ਿਲਾ ਕਪੁਰਥਲਾ ਦੇ ਸ਼ਹਿਰ ਸੁਲਤਾਨਪੁਰ ਲੋਧੀ ਵਿਚ ਸਥਿਤ ਹੈ | ਜਦ ਨਵਾਬ ਦੋਲਤ ਖਾਨ ਨੂੰ ਲੋਕਾਂ ਨੇ ਸ਼ਿਕਾਇਤ ਕਿਤੀ ਕੇ ਗੁਰੂ ਸਾਹਿਬ ਤੇਰਾਂ ਤੇਰਾਂ ਤੋਲ ਕੇ ਮੋਦੀ ਖਾਨੇ ਨੂੰ ਘਾਟਾ ਪਾ ਰਹੇ ਹਨ ਤਾਂ ਉਸ ਨੇ ਗੁਰੂ ਸਾਹਿਬ ਨੂੰ ਗਿਰਫ਼ਤਾਰ ਕਰਕੇ ਇਥੇ ਕੋਠੜੀ ਵਿਚ ਬੰਦ ਕਰਕੇ ਰਖਿਆ | ਪਰ ਜਦ ਮੋਦੀ ਖਾਨੇ ਦਾ ਹਿਸਾਬ ਕਿਤਾ ਗਿਆ ਤਾਂ ਸਭ ਕੁਝ ਪੁਰਾ ਨਿਕਲਿਆ |
ਗੁਰੂਦਵਾਰਾ ਸ਼੍ਰੀ ਗੁਰੂ ਕਾ ਬਾਗ ਸਾਹਿਬ, ਸੁਲਤਾਨਪੁਰ ਲੋਧੀ
ਗੁਰੂਦਵਾਰਾ ਸ਼੍ਰੀ ਗੁਰੂ ਕਾ ਬਾਗ ਸਾਹਿਬ ਜ਼ਿਲਾ ਕਪੁਰਥਲਾ ਦੇ ਸ਼ਹਿਰ ਸੁਲਤਾਨਪੁਰ ਲੋਧੀ ਵਿਚ ਸਥਿਤ ਹੈ | ਇਹ ਅਸਥਾਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਘਰ ਹੁੰਦਾ ਸੀ | ਗੁਰੂ ਸਾਹਿਬ ਜੀ ਭਾਈ ਜੈਤ ਰਾਮ ਜੀ ਅਤੇ ਬੇਬੇ ਨਾਨਕੀ ਜੀ ਦੇ ਬੁਲਾਣ ਤੇ ਸੁਲਤਾਨਪੁਰ ਲੋਧੀ ਆਏ ਅਤੇ ਸਭ ਤੋਂ ਪਹਿਲਾਂ ਇਸ ਅਸਥਾਨ ਤੇ ਰੁਕੇ | ਗੁਰੂ ਸਾਹਿਬ ਦੇ ਪੁਤਰ ਬਾਬਾ ਸ਼੍ਰੀ ਚੰਦ ਜੀ ਅਤੇ ਲਕਸ਼ਮੀ ਚੰਦ ਜੀ ਦਾ ਜਨਮ ਵੀ ਇਥੇ ਹੀ ਹੋਇਆ | ਬੀਬੀ ਨਾਨਕੀ ਜੀ ਇਥੇ ਲੰਗਰ ਤਿਆਰ ਕਰਦੇ ਸਨ | ਗੁਰੂ ਸਾਹਿਬ ਦਾ ਖੁਹ ਵੀ ਇਥੇ ਹੀ ਸਥਿਤ ਹੈ |
Subscribe to:
Comments (Atom)



