ਗੁਰੂਦਵਾਰ ਸ਼੍ਰੀ ਗੁਰੂ ਤੇਗਬਹਾਦਰ ਸਾਹਿਬ ਪਿੰਡ ਭੁਪਾਲ ਜ਼ਿੱਲਾ ਮਾਨਸਾ ਵਿਚ ਸਥਿਤ ਹੈ | ਗੁਰੂ ਸਾਹਿਬ ਪਿੰਡ ਰੱਲਾ ਤੋਂ ਹੁੰਦੇ ਹੋਏ ਇਥੇ ਆਏ, ਪਰ ਕਿਸੇ ਨੇ ਕੋਈ ਧਿਆਨ ਨਾ ਦਿਤਾ | ਗੁਰੂ ਸਾਹਿਬ ਇਥੋਂ ਉਠ ਕੇ ਅਗੇ ਚਲੇ ਗਏ | ਜਦ ਰਾਮਦਾਸਿਏ ਸਿਖ ਭਾਈ ਬਿਰਨ ਦਾਸ ਨੂੰ ਪਤਾ ਲਗਿਆ, ਉਹ ਗੁਰੂ ਸਾਹਿਬ ਦੇ ਪਿਛੇ ਭਜੇ | ਭਾਈ ਬਿਰਨ ਦਾਸ ਜੀ ਨੇ ਗੁਰੂ ਸਾਹਿਬ ਦੇ ਪਿਛੇ ਆਕੇ ਮਾਫ਼ੀ ਮੰਗੀ ਅਤੇ ਬੇਨਤੀ ਕਿਤੀ ਕਿ ਗੁਰੂ ਸਾਹਿਬ ਨਾ ਜਾਣ | ਗੁਰੂ ਸਾਹਿਬ ਇਕ ਰਾਤ ਰੁਕਣ ਲਈ ਮਨ ਗਏ (ਉਸ ਜਗਹ ਜੁਣ ਗੁਰੂਦਵਾਰਾ ਸ਼੍ਰੀ ਗੁਰੂ ਤੇਗਬਹਾਦਰ ਸਾਹਿਬ ਪਿੰਡ ਦੇ ਬਾਹਰ ਸਥਿਤ ਹੈ)| ਭਾਈ ਬਿਰਨ ਦਾਸ ਜੀ ਨੇ ਗੁਰੂ ਸਾਹਿਬ ਦੀ ਬਹੁਤ ਸੇਵਾ ਕਿਤੀ | ਦੁਸਰੇ ਦਿਨ ਜਾਣ ਵੇਲੇ ਗੁਰੂ ਸਾਹਿਬ ਨੇ ਭਾਈ ਬਿਰਨ ਦਾਸ ਜੀ ਨੂੰ ਆਸ਼ਿਰਵਾਦ ਦਿਤਾ
Home » Posts filed under MANSA
Showing posts with label MANSA. Show all posts
Showing posts with label MANSA. Show all posts
Wednesday, 14 May 2014
ਗੁਰੂਦਵਾਰਾ ਸ਼੍ਰੀ ਗੁਰੂ ਤੇਗਬਹਾਦਰ ਸਾਹਿਬ, ਭੁਪਾਲ
ਗੁਰੂਦਵਾਰਾ ਸ਼੍ਰੀ ਗੁਰੂ ਤੇਗਬਹਾਦਰ ਸਾਹਿਬ ਪਿੰਡ ਭੁਪਾਲ ਜ਼ਿੱਲਾ ਮਾਨਸਾ ਵਿਚ ਸਥਿਤ ਹੈ | ਗੁਰੂ ਸਾਹਿਬ ਪਿੰਡ ਰੱਲਾ ਤੋਂ ਹੁੰਦੇ ਹੋਏ ਇਥੇ ਆਏ(ਜਿਥੇ ਹੁਣ ਗੁਰੂਦਵਾਰਾ ਸ਼੍ਰੀ ਪਾਤਸ਼ਾਹੀ ਨੋਵੀਂਨ ਸਾਹਿਬ ਸ਼ੁਸ਼ੋਬਿਤ ਹੈ), ਪਰ ਕਿਸੇ ਨੇ ਕੋਈ ਧਿਆਨ ਨਾ ਦਿਤਾ | ਗੁਰੂ ਸਾਹਿਬ ਉਥੋਂ ਉਠ ਕੇ ਅਗੇ ਚਲੇ ਗਏ | ਜਦ ਰਾਮਦਾਸਿਏ ਸਿਖ ਭਾਈ ਬਿਰਨ ਦਾਸ ਨੂੰ ਪਤਾ ਲਗਿਆ, ਉਹ ਗੁਰੂ ਸਾਹਿਬ ਦੇ ਪਿਛੇ ਭਜੇ | ਭਾਈ ਬਿਰਨ ਦਾਸ ਜੀ ਨੇ ਗੁਰੂ ਸਾਹਿਬ ਨੂੰ ਇਥੇ ਆਕੇ ਮਾਫ਼ੀ ਮੰਗੀ ਅਤੇ ਬੇਨਤੀ ਕਿਤੀ ਕਿ ਗੁਰੂ ਸਾਹਿਬ ਨਾ ਜਾਣ | ਗੁਰੂ ਸਾਹਿਬ ਇਥੇ ਇਕ ਰਾਤ ਰੁਕਣ ਲਈ ਮਨ ਗਏ | ਭਾਈ ਬਿਰਨ ਦਾਸ ਜੀ ਨੇ ਗੁਰੂ ਸਾਹਿਬ ਦੀ ਬਹੁਤ ਸੇਵਾ ਕਿਤੀ | ਦੁਸਰੇ ਦਿਨ ਜਾਣ ਵੇਲੇ ਗੁਰੂ ਸਾਹਿਬ ਨੇ ਭਾਈ ਬਿਰਨ ਦਾਸ ਜੀ ਨੂੰ ਆਸ਼ਿਰਵਾਦ ਦਿਤਾ
Subscribe to:
Comments (Atom)

