ਗੁਰੂਦਵਾਰਾ ਸ਼੍ਰੀ ਚਰਣ ਕੰਵਲ ਸਾਹਿਬ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਦੇ ਬੰਗਾ ਸ਼ਹਿਰ ਵਿਚ ਸਥਿਤ ਹੈ | ਗੁਰੂਦਵਾਰਾ ਸਾਹਿਬ ਬੰਗਾ ਤੋਂ ਨਵਾਂਸ਼ਹਿਰ ਸੜਕ ਤੇ ਸਥਿਤ ਹੈ | ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਕਰਤਾਰ ਪੁਰ ਦੀ ਜੰਗ ਵਿਚ ਪੈਂਦੇ ਖਾਨ ਨੂੰ ਹਰਾ ਕੇ ਇਥੇ ਪੰਹੁਚੇ | ਉਸ ਵਖਤ ਉਹਨਾਂ ਨਾਲ ਸ਼੍ਰੀ ਗੁਰੂ ਹਰਰਾਇ ਸਾਹਿਬ, ਸ਼੍ਰੀ ਗੁਰੂ ਤੇਗ ਬਹਾਦਰ ਜੀ ਅਤੇ ਬਾਬਾ ਗੁਰਦਿਤਾ ਜੀ (ਇਹ ਸਾਰੇ ਛੋਟੀ ਉਮਰ ਵਿਚ ਸਨ ), ਮਾਤਾ ਨਾਨਕੀ ਜੀ ਸਨ | ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇਥੇ ੧ ਮਹੀਨਾ ਠਹਿਰੇ ਅਤੇ ਗੁਰੂ ਸਾਹਿਬ ਦੇ ਘੋੜੇ "ਸੁਹੇਲਾ" ਦਾ ਇਲਾਜ ਕਰਵਾਇਆ ਜੋ ਕਿ ਜੰਗ ਵਿਚ ਜ਼ਖਮੀਂ ਹੋ ਗਿਆ ਸੀ | ਗੁਰੂ ਸਾਹਿਬ ਨੇ ਇਥੇ ਭਾਈ ਜੀਣੇ ਦੁਧ ਦਾ ਵਰ ਦੇ ਕੇ ਔਸਰ ਝੋਟਿਆਂ ਦਾ ਦੁਧ ਚੁਆ ਕੇ ਨਿਹਾਲ ਕੀਤਾ |
Home » Posts filed under NAWANSHAHAR
Showing posts with label NAWANSHAHAR. Show all posts
Showing posts with label NAWANSHAHAR. Show all posts
Wednesday, 14 May 2014
Subscribe to:
Comments (Atom)
