Showing posts with label gurdaspur. Show all posts
Showing posts with label gurdaspur. Show all posts

Wednesday, 14 May 2014

ਗੁਰੂਦਵਾਰਾ ਸ਼੍ਰੀ ਸਤਕਰਤਾਰਿਆ ਸਾਹਿਬ, ਬਟਾਲਾ

- 0 comments
ਗੁਰੂਦਵਾਰਾ ਸ਼੍ਰੀ ਸਤਕਰਤਾਰਿਆ ਸਾਹਿਬ ਜ਼ਿੱਲਾ ਗੁਰਦਾਸ੍ਪੁਰ ਦੇ ਸ਼ਹਿਰ ਬਟਾਲਾ ਦੇ ਵਿਚ ਸਥਿਤ ਹੈ | ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਇਥੇ ਅਪਣੇ ਪੁਤਰ ਬਾਬਾ ਗੁਰਦਿਤਾ ਜੀ ਦੇ ਬੀਬੀ ਅਨੰਤੀ ਜੀ ਦੇ ਨਾਲ ਵਿਆਹ ਦੇ ਮੋਕੇ ਤੇ ਆਏ | ਬੀਬੀ ਅਨੰਤੀ ਜੀ ਭਾਈ ਰਾਮਾ ਜੀ ਦੇ ਪੁਤਰੀ ਸਨ | ਗੁਰੂ ਸਾਹਿਬ ਦੇ ਨਾਲ ਬਾਬਾ ਬੁਢਾ ਜੀ, ਭਾਈ ਗੁਰਦਾਸ ਜੀ, ਭਾਈ ਦਾਤੂ ਜੀ, ਭਾਈ ਮੋਹਰੀ ਜੀ, ਭਾਈ ਕ੍ਰਿਸ਼ਨ ਚੰਦ ਜੀ(ਗੁਰੂ ਸਾਹਿਬ ਦੇ ਨਾਨਾ ਜੀ) ਬਾਬਾ ਦਵਾਰਾ ਜੀ (ਗੁਰੂ ਸਾਹਿਬ ਦੇ ਸਹੁਰਾ ਸਾਹਿਬ)ਅਤੇ ਬੀਬੀ ਵੀਰੋ ਜੀ ਇਥੇ ਆਏ

[Continue reading...]

Tuesday, 13 May 2014

ਗੁਰੂਦਵਾਰਾ ਸ਼੍ਰੀ ਕੰਧ ਸਾਹਿਬ, ਬਟਾਲਾ

- 0 comments
ਗੁਰੂਦਵਾਰਾ ਸ਼੍ਰੀ ਕੰਧ ਸਾਹਿਬ ਜ਼ਿਲਾ ਗੁਰਦਾਸਪੁਰ ਦੇ ਸ਼ਹਿਰ ਬਟਾਲਾ ਵਿਚ ਸਥਿਤ ਹੈ | ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਰਾਤ ਇਥੇ ਆ ਕੇ ਰੁਕੀ | ਗੁਰੂ ਸਾਹਿਬ ਨੂੰ ਕੰਧ ਨੇੜੇ ਪਏ ਇਕ ਤਖਤ ਉਤੇ ਬਿਠਾਇਆ ਗਿਆ | ਇਕ ਬਜੁਰਗ ਨੇ ਗੁਰੂ ਸਾਹਿਬ ਨੂੰ ਦ੍ਸਿਆ ਕੇ ਇਹ ਕੰਧ ਕਿਸੇ ਵੀ ਵ੍ਖਤ ਢਹਿ ਸ੍ਕਦੀ ਹੈ ਅਤੇ ਉਥੋਂ ਉਠ ਜਾਣ ਨੂੰ ਕਿਹਾ | ਗੁਰੂ ਸਾਹਿਬ ਨੇ ਉਹਨਾਂ ਨੂੰ ਦਸਿਆ ਕਿ ਇਹ ਕੰਧ ਉਹਨਾਂ ਦੇ ਵਿਆਹ ਦੀ ਗਵਾਹ ਬਣਕੇ ਰੰਹਿਦੀ ਦੁਨੀਆ ਤਕ ਰਹੇਗੀ |
[Continue reading...]

ਗੁਰੂਦਵਾਰਾ ਸ਼੍ਰੀ ਡੇਹਰਾ ਸਾਹਿਬ, ਬਟਾਲਾ

- 0 comments
ਗੁਰੂਦਵਾਰਾ ਸ਼੍ਰੀ ਡੇਹਰਾ ਸਾਹਿਬ ਜ਼ਿਲਾ ਗੁਰਦਾਸਪੁਰ ਦੇ ਸ਼ਹਿਰ ਬਟਾਲਾ ਵਿਚ ਸਥਿਤ ਹੈ | ਇਹ ਗੁਰੂਦਵਾਰਾ ਸਾਹਿਬ, ਗੁਰੂਦਵਾਰਾ ਸ਼੍ਰੀ ਕੰਧ ਸਾਹਿਬ ਦੇ ਪਿਛੇ ਸਥਿਤ ਹੈ | ਇਸ ਜਗਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਦੀ ਰਸਮ ਹੋਈ ਸੀ
[Continue reading...]

Gurudwara Shri Chola Sahib, Dera Baba Nanak

- 0 comments
GURUDWARA SHRI CHOLA SAHIB is situated in the Dera Baba Nanak town of Gurdaspur Distt. Here eight cornered well is situated. With Blessings from Baba Shri Chand ji and bath from this well problem of athraaah is cured. Baba Kabli mal ji who was from ninth stage from GURU NANAK DEV JI's family brought GURU SAHIB's chola from Balak Bukhara. Allong with chola is a hankey hand weeved by Bibi Nanaki ji. These Sacred belongings of GURU SAHIB are presrved at GURU SAHIB's family house situated on the back side of this GURUDWARA SAHIB.
[Continue reading...]
 
Copyright © . GurudwaraSahib.In
Theme Template by Mr-SarDar.Com · Powered by Blogger