Home » Posts filed under barnala
ਗੁਰੂਦਵਾਰਾ ਸ਼੍ਰੀ ਸਪਨੀਸਰ ਪਾਤਸ਼ਾਹੀ ਦਸਵੀਂ ਜ਼ਿਲਾ ਬਰਨਾਲਾ ਦੇ ਭਦੋੜ ਸ਼ਹਿਰ ਵਿਚ ਸਥਿਤ ਹੈ | ਬਹੁਤ ਸ੍ਮਾਂ ਪਹਿਲਾਂ ਰਾਜਾ ਭਦਰਸੈਨ ਨੇ ਇਸ ਭਦੋੜ ਸ਼ਹਿਰ ਨੂੰ ਆਪਣੀ ਰਾਜਧਾਨੀ ਬਣਾਇਆ | ਕਰੀਬਨ ੧੮੦੦ ਸਾਲ ਪਹਿਲਾਂ ਸਤਿਲੁਜ ਦਰਿਆ ਦਖਣ ਵਲ ਇਥੋਂ ਨੇੜੇ ਦੀ ਵਗਦਾ ਬਠਿੰਡੇ ਕਿਲੇ ਨੇੜੇ ਦੀ ਲੰਗਦਾ ਸੀ | ਅਜ ਉਹ ਦਰਿਆ ੬੦ ਮੀਲ ਦੁਰ ਦੀ ਲੰਗਦਾ ਹੈ | ਰਾਜਾ ਨੇ ਦਰਿਆ ਦੇ ਕਿਨਾਰੇ ਨਹਾਉਣ ਲਈ ਇਸ਼ਨਾਨਖਾਨਾ ਬਣਾਇਆ ਸੀ | ਸੁਰਜ ਕਲਾ, ਰਾਜਕੁਮਾਰੀ ਅਪਣੀ ਸਹੇਲਿਆਂ ਨਾਲ ਨਹਾਉਣ ਲਈ ਦਰਿਆ ਕਿਨਾਰੇ ਪਹੁੰਚੀ, ਪਰ ਅਗੇ ਦੇਖਿਆ ਕਿ ਇਕ ਸਾਧੂ ਬਿਸ਼ਨ ਦਾਸ ਨਹਾ ਰਿਹਾ ਸੀ | ਰਾਜਕੁਮਾਰੀ ਨੇ ਜਦ ਇਹ ਦੇਖਿਆ ਤਾਂ ਸਾਧੂ ਤੋਂ ਪੁਛਿਆ ਕਿ ਉਹ ਰਾਜ੍ਕੁਮਾਰੀ ਦੀ ਜਗਹ ਤੇ ਕਿਉਂ ਨਹਾ ਰਿਹਾ ਹੈ |...
[Continue reading...]
ਗੁਰੂਦਵਾਰਾ ਸ਼੍ਰੀ ਪਕਾ ਗੁਰੂਸਰ ਸਾਹਿਬ ਪਿੰਡ ਹੰਡਿਆਇਆ ਜ਼ਿਲਾ ਬਰਨਾਲਾ ਵਿਚ ਸਥਿਤ ਹੈ | ਸ਼੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਇਥੇ ਆਏ ਅਤੇ ਬੋਹੜ ਦੇ ਦਰਖਤ ਹੇਠਾਂ ਬਿਰਾਜੇ | ਉਸ ਸਮੇਂ ਇਥੇ ਮਾਰੂ ਰੋਗ ਬੁਖਾਰ ਬੜੇ ਜ਼ੋਰਾਂ ਤੇ ਸੀ | ਇਕ ਬਿਮਾਰ ਆਦਮੀ ਗੁਰੂ ਸਾਹਿਬ ਦੀ ਸ਼ਰਨ ਵਿਚ ਆਇਆ, ਗੁਰੂ ਸਾਹਿਬ ਜੀ ਨੇ ਛਪੜ ਵਿਚ ਇਸ਼ਨਾਨ ਕਰਨ ਲਈ ਕਿਹਾ, ਛਪੜ ਵਿਚ ਕਚੇ ਚਮੜੇ ਵਾਲਾ ਪਾਣੀ ਖੜਾ ਸੀ | ਬਿਮਾਰ ਆਦਮੀ ਦੇ ਪਾਣੀ ਵਿਚ ਈਸ਼ਨਾਨ ਕਰਨ ਤੋਂ ਝਿਝਕਣ ਤੇ ਗੁਰੂ ਸਾਹਿਬ ਨੇ ਆਪ ਇਸ਼ਨਾਨ ਕਿਤਾ ਅਤੇ ਕਾਰ ਕਡੀ ਤੇ ਵਰ ਦਿਤਾ
[Continue reading...]
ਗੁਰੂਦਵਾਰਾ ਸ਼੍ਰੀ ਕਚਾ ਗੁਰੂਸਰ ਸਾਹਿਬ ਪਿੰਡ ਹੰਡਿਆਇਆ ਜ਼ਿਲਾ ਬਰਨਾਲਾ ਵਿਚ ਸਥਿਤ ਹੈ | ਸ਼੍ਰੀ ਗੁਰੂ ਤੇਗ ਭ ਹਾਦ ਰ ਸਾਹਿਬ ਜੀ ਇਥੇ ਆਏ ਅਤੇ ਬੋਹ੍ੜ ਦੇ ਦਰ੍ਖਤ ਹੇਠਾਂ ਬਿਰਾਜੇ (ਉਸ ਜ ਗ ਹ ਹੁਣ ਗੁਰੂਦਵਾਰਾ ਸ਼੍ਰੀ ਪਕਾ ਗੁਰੂਸਰ ਸਾਹਿਬ ਸ਼ੁਸ਼ੋਬਿਤ ਹੈ) ਜ਼ਦ ਗੁਰੂ ਸਾਹਿਬ ਉਥੋਂ ਚਲਣ ਲਗੇ ਤਾਂ ਇਕ ਬਜ਼ੁਰਗ ਮਾਈ ਜੋਨੀ ਜੀ ਗੁਰੂ ਸਾਹਿਬ ਦੇ ਪਿਛੇ ਪਿਛੇ ਆਈ | ਜਦ ਤਕ ਉਹ ਗੁਰੂ ਸਾਹਿਬ ਦੇ ਨੇੜੇ ਪੰਹੁਛ ਦੀ ਗੁਰੂ ਸਾਹਿਬ ਪਿੰਡ ਦੇ ਬਾਹਰ ਆ ਚੁਕੇ ਸਨ | ਇਸ ਜਗਹ ਪਹੁੰਚ ਕੇ ਮਾਈ ਮੇ ਗੁਰੂ ਸਾਹਿਬ ਨੂੰ ਕਚਾ ਦੁੱਧ ਦਿਤਾ | ਗੁਰੂ ਸਾਹਿਬ ਨੇ ਮਾਈ ਨੂੰ ਆਸ਼ਿਰਵਾਦ ਦਿਤਾ ਅਤੇ ਅਗੇ ਚਲ ਪਏ
[Continue reading...]
ਗੁਰੂਦਵਾਰਾ ਸ਼੍ਰੀ ਬੈਰੂਨੀ ਸਾਹਿਬ ਜ਼ਿਲਾ ਬਰਨਾਲਾ ਦੇ ਭਦੋੜ ਸ਼ਹਿਰ ਵਿਚ ਸਥਿਤ ਹੈ | ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇਥੇ ਮਹਿਰਾਜ, ਦਾਪਾਲੀ ਅਤੇ ਦਰਾਜ ਹੁੰਦੇ ਹੋਏ ਆਏ | ਗੁਰੂ ਸਾਹਿਬ ਨੇ ਇਥੇ ਸ੍ਲਤਾਨੀਆਂ ਨੂੰ ਉਪਦੇਸ਼ ਦੇ ਕੇ ਗੁਰੂ ਘਰ ਨਾਲ ਜੋੜਿਆ | ਕੁਝ੍ ਸ੍ਮਾਂ ਇਥੇ ਰੁਕਣ ਤੋਂ ਬਾਅਦ ਗੁਰੂ ਸਾਹਿਬ ਨੇ ਅਗੇ ਚਾਲੇ ਪਾ ਦਿਤੇ |
ਵਧੇਰੇ ਜਾਣਕਾਰੀ:- ਗੁਰੂਦਵਾਰਾ ਸ਼੍ਰੀ ਬੈਰੂਨੀ ਸਾਹਿਬ
[Continue reading...]