ਗੁਰੂਦਵਾਰਾ ਸ਼੍ਰੀ ਕਚਾ ਗੁਰੂਸਰ ਸਾਹਿਬ ਪਿੰਡ ਹੰਡਿਆਇਆ ਜ਼ਿਲਾ ਬਰਨਾਲਾ ਵਿਚ ਸਥਿਤ ਹੈ | ਸ਼੍ਰੀ ਗੁਰੂ ਤੇਗ ਭ ਹਾਦ ਰ ਸਾਹਿਬ ਜੀ ਇਥੇ ਆਏ ਅਤੇ ਬੋਹ੍ੜ ਦੇ ਦਰ੍ਖਤ ਹੇਠਾਂ ਬਿਰਾਜੇ (ਉਸ ਜ ਗ ਹ ਹੁਣ ਗੁਰੂਦਵਾਰਾ ਸ਼੍ਰੀ ਪਕਾ ਗੁਰੂਸਰ ਸਾਹਿਬ ਸ਼ੁਸ਼ੋਬਿਤ ਹੈ) ਜ਼ਦ ਗੁਰੂ ਸਾਹਿਬ ਉਥੋਂ ਚਲਣ ਲਗੇ ਤਾਂ ਇਕ ਬਜ਼ੁਰਗ ਮਾਈ ਜੋਨੀ ਜੀ ਗੁਰੂ ਸਾਹਿਬ ਦੇ ਪਿਛੇ ਪਿਛੇ ਆਈ | ਜਦ ਤਕ ਉਹ ਗੁਰੂ ਸਾਹਿਬ ਦੇ ਨੇੜੇ ਪੰਹੁਛ ਦੀ ਗੁਰੂ ਸਾਹਿਬ ਪਿੰਡ ਦੇ ਬਾਹਰ ਆ ਚੁਕੇ ਸਨ | ਇਸ ਜਗਹ ਪਹੁੰਚ ਕੇ ਮਾਈ ਮੇ ਗੁਰੂ ਸਾਹਿਬ ਨੂੰ ਕਚਾ ਦੁੱਧ ਦਿਤਾ | ਗੁਰੂ ਸਾਹਿਬ ਨੇ ਮਾਈ ਨੂੰ ਆਸ਼ਿਰਵਾਦ ਦਿਤਾ ਅਤੇ ਅਗੇ ਚਲ ਪਏ
| ਵਧੇਰੇ ਜਾਣਕਾਰੀ:- ਗੁਰੂਦਵਾਰਾ ਸ਼੍ਰੀ ਕਚਾ ਗੁਰੂਸਰ ਸਾਹਿਬ ਕਿਸ ਨਾਲ ਸੰਬੰਧਤ ਹੈ :- :- ਪਤਾ:- ਹੰਡਿਆਇਆ ਜ਼ਿਲਾ ਬਰਨਾਲਾ ਰਾਜ:- ਪੰਜਾਬ |




0 comments:
Post a Comment