Saturday, 10 May 2014

ਗੁਰੂਦਵਾਰਾ ਸ਼੍ਰੀ ਬੈਰੂਨੀ ਸਾਹਿਬ, ਭਦੋੜ

ਗੁਰੂਦਵਾਰਾ ਸ਼੍ਰੀ ਬੈਰੂਨੀ ਸਾਹਿਬ ਜ਼ਿਲਾ ਬਰਨਾਲਾ ਦੇ ਭਦੋੜ ਸ਼ਹਿਰ ਵਿਚ ਸਥਿਤ ਹੈ | ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇਥੇ ਮਹਿਰਾਜ, ਦਾਪਾਲੀ ਅਤੇ ਦਰਾਜ ਹੁੰਦੇ ਹੋਏ ਆਏ | ਗੁਰੂ ਸਾਹਿਬ ਨੇ ਇਥੇ ਸ੍ਲਤਾਨੀਆਂ ਨੂੰ ਉਪਦੇਸ਼ ਦੇ ਕੇ ਗੁਰੂ ਘਰ ਨਾਲ ਜੋੜਿਆ | ਕੁਝ੍ ਸ੍ਮਾਂ ਇਥੇ ਰੁਕਣ ਤੋਂ ਬਾਅਦ ਗੁਰੂ ਸਾਹਿਬ ਨੇ ਅਗੇ ਚਾਲੇ ਪਾ ਦਿਤੇ |
ਵਧੇਰੇ ਜਾਣਕਾਰੀ:- 
ਗੁਰੂਦਵਾਰਾ ਸ਼੍ਰੀ ਬੈਰੂਨੀ ਸਾਹਿਬ

ਕਿਸ ਨਾਲ ਸੰਬੰਧਤ ਹੈ :- :- 

  • ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • ਪਤਾ:- 
    ਭਦੋੜ
    ਜ਼ਿਲਾ ਬਰਨਾਲਾ 
    ਰਾਜ:- ਪੰਜਾਬ
    ਫੋਨ ਨੰਬਰ:-









    0 comments:

    Post a Comment

     
    Copyright © . GurudwaraSahib.In
    Theme Template by Mr-SarDar.Com · Powered by Blogger