ਗੁਰੂਦਵਾਰਾ ਸ਼੍ਰੀ ਸਤਕਰਤਾਰਿਆ ਸਾਹਿਬ ਜ਼ਿੱਲਾ ਗੁਰਦਾਸ੍ਪੁਰ ਦੇ ਸ਼ਹਿਰ ਬਟਾਲਾ ਦੇ ਵਿਚ ਸਥਿਤ ਹੈ | ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਇਥੇ ਅਪਣੇ ਪੁਤਰ ਬਾਬਾ ਗੁਰਦਿਤਾ ਜੀ ਦੇ ਬੀਬੀ ਅਨੰਤੀ ਜੀ ਦੇ ਨਾਲ ਵਿਆਹ ਦੇ ਮੋਕੇ ਤੇ ਆਏ | ਬੀਬੀ ਅਨੰਤੀ ਜੀ ਭਾਈ ਰਾਮਾ ਜੀ ਦੇ ਪੁਤਰੀ ਸਨ | ਗੁਰੂ ਸਾਹਿਬ ਦੇ ਨਾਲ ਬਾਬਾ ਬੁਢਾ ਜੀ, ਭਾਈ ਗੁਰਦਾਸ ਜੀ, ਭਾਈ ਦਾਤੂ ਜੀ, ਭਾਈ ਮੋਹਰੀ ਜੀ, ਭਾਈ ਕ੍ਰਿਸ਼ਨ ਚੰਦ ਜੀ(ਗੁਰੂ ਸਾਹਿਬ ਦੇ ਨਾਨਾ ਜੀ) ਬਾਬਾ ਦਵਾਰਾ ਜੀ (ਗੁਰੂ ਸਾਹਿਬ ਦੇ ਸਹੁਰਾ ਸਾਹਿਬ)ਅਤੇ ਬੀਬੀ ਵੀਰੋ ਜੀ ਇਥੇ ਆਏ
Home » Posts filed under gurdaspur
Showing posts with label gurdaspur. Show all posts
Showing posts with label gurdaspur. Show all posts
Wednesday, 14 May 2014
Tuesday, 13 May 2014
ਗੁਰੂਦਵਾਰਾ ਸ਼੍ਰੀ ਕੰਧ ਸਾਹਿਬ, ਬਟਾਲਾ
ਗੁਰੂਦਵਾਰਾ ਸ਼੍ਰੀ ਕੰਧ ਸਾਹਿਬ ਜ਼ਿਲਾ ਗੁਰਦਾਸਪੁਰ ਦੇ ਸ਼ਹਿਰ ਬਟਾਲਾ ਵਿਚ ਸਥਿਤ ਹੈ | ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਰਾਤ ਇਥੇ ਆ ਕੇ ਰੁਕੀ | ਗੁਰੂ ਸਾਹਿਬ ਨੂੰ ਕੰਧ ਨੇੜੇ ਪਏ ਇਕ ਤਖਤ ਉਤੇ ਬਿਠਾਇਆ ਗਿਆ | ਇਕ ਬਜੁਰਗ ਨੇ ਗੁਰੂ ਸਾਹਿਬ ਨੂੰ ਦ੍ਸਿਆ ਕੇ ਇਹ ਕੰਧ ਕਿਸੇ ਵੀ ਵ੍ਖਤ ਢਹਿ ਸ੍ਕਦੀ ਹੈ ਅਤੇ ਉਥੋਂ ਉਠ ਜਾਣ ਨੂੰ ਕਿਹਾ | ਗੁਰੂ ਸਾਹਿਬ ਨੇ ਉਹਨਾਂ ਨੂੰ ਦਸਿਆ ਕਿ ਇਹ ਕੰਧ ਉਹਨਾਂ ਦੇ ਵਿਆਹ ਦੀ ਗਵਾਹ ਬਣਕੇ ਰੰਹਿਦੀ ਦੁਨੀਆ ਤਕ ਰਹੇਗੀ |
Gurudwara Shri Chola Sahib, Dera Baba Nanak
GURUDWARA SHRI CHOLA SAHIB is situated in the Dera Baba Nanak town of Gurdaspur Distt. Here eight cornered well is situated. With Blessings from Baba Shri Chand ji and bath from this well problem of athraaah is cured. Baba Kabli mal ji who was from ninth stage from GURU NANAK DEV JI's family brought GURU SAHIB's chola from Balak Bukhara. Allong with chola is a hankey hand weeved by Bibi Nanaki ji. These Sacred belongings of GURU SAHIB are presrved at GURU SAHIB's family house situated on the back side of this GURUDWARA SAHIB.
Monday, 12 May 2014
ਗੁਰੂਦਵਾਰਾ ਸ਼੍ਰੀ ਡੇਰਾ ਬਾਬਾ ਨਾਨਕ ਸਾਹਿਬ, ਡੇਰਾ ਬਾਬਾ ਨਾਨਕ
ਗੁਰੂਦਵਾਰਾ ਸ਼੍ਰੀ ਡੇਰਾ ਬਾਬਾ ਨਾਨਕ ਸਾਹਿਬ ਜ਼ਿਲਾ ਗੁਰਦਾਸਪੁਰ ਦੇ ਸ਼ਹਿਰ ਡੇਰਾ ਬਾਬਾ ਨਾਨਕ ਵਿਚ ਸਥਿਤ ਹੈ | ਜਦ ਸ਼੍ਰੀ ਗੁਰੂ ਨਾਨਕ ਦੇਵ ਜੀ ਪਹਿਲੀ ਉਦਾਸੀ ਤੋਂ ਬਾਅਦ ਅਪ੍ਣੇ ਪਰਿਵਾਰ ਨੂੰ ਮਿਲ੍ਣ ਆਏ ਤਾਂ ਇਥੇ ਠਹਿਰੇ | ਇਹ ਜਗਹ ਬਾਬਾ ਅਜੀਤਾ ਰੰਧਾਵਾ ਜੀ ਦੀ ਸੀ | ਬਾਅਦ ਵਿਚ ਬਾਬਾ ਅਜੀਤਾ ਰੰਧਾਵਾ ਗੁਰੂ ਸਾਹਿਬ ਦੇ ਸਿਖ ਬ੍ਣ ਗਏ | ਇਸ ਜਗਹ ਉਹਨਾਂ ਖੁਹ ਸੀ | ਗੁਰੂ ਸਾਹਿਬ ਇਸ ਖੁਹ ਤੇ ਬੈਠ ਕੇ ਤਪ ਕਰਦੇ ਸਨ | ਇਥੇ ਸਥਿਤ ਥੜੇ ਤੇ ਗੁਰੂ ਸਾਹਿਬ ਅਤੇ ਅਜੀਤਾ ਰੰਧਾਵਾ ਦੀ ਗੋਸ਼ਟੀ ਹੋਈ ਸੀ | ਜਦ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪੋਤਰੇ ਬਾਬਾ ਧਰਮ ਚੰਦ ਜੀ ਦੀ ਮ੍ਕਾਣ ਸ਼੍ਰੀ ਗੁਰੂ ਅਰਜਨ ਦੇਵ ਜੀ ਇਥੇ ਆਏ ਤਾਂ ਇਸ ਜਗਹ ਬੈਠ ਕੇ ਕੀਰਤਨ ਕਿਤਾ |
Sunday, 11 May 2014
ਗੁਰੂਦਵਾਰਾ ਸ਼੍ਰੀ ਅਚਲ ਸਾਹਿਬ, ਬਟਾਲਾ
ਗੁਰੂਦਵਾਰਾ ਸ਼੍ਰੀ ਅਚਲ ਸਾਹਿਬ ਜ਼ਿੱਲਾ ਗੁਰਦਾਸ੍ਪੁਰ ਦੇ ਸ਼ਹਿਰ ਬਟਾਲਾ ਦੇ ਵਿਚ ਸਥਿਤ ਹੈ | ਇਹ ਗੁਰੂਦਵਾਰਾ ਸਾਹਿਬ ਬਟਾਲਾ ਜਲੰਦਰ ਸੜਕ ਤੇ ਬਟਾਲਾ ਤੋਂ ੮ ਕਿ: ਮ: ਦੂਰੀ ਤੇ ਸਥਿਤ ਹੈ | ਇਸ ਅਸਥਾਨ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਜੋਗੀ ਬੰਗਰ ਨਾਥ ਨਾਲ ਗੋਸ਼ਟੀ ਹੋਈ ਸੀ ਜਿਸ ਤੋਂ ਬਾਅਦ ਜੋਗੀ ਬੰਗਰ ਨਾਥ ਗੁਰੂ ਸਾਹਿਬ ਦੇ ਅਗੇ ਮਥਾ ਟੇਕਿਆ | ਬਾਅਦ ਵਿਚ ਗੁਰੂ ਸਾਹਿਬ ਨੇ ਇਥੇ ਕਿਕਰ ਦੀ ਦਾਤ੍ਣ ਕਰ ਕੇ ਦ੍ਬ ਦੀਤੀ, ਪਰ ਸੰਗਤ ਨੇ ਬੇਨਤੀ ਕਿਤੀ ਕੇ ਕਿਕਰ ਦੇ ਦਰਖਤ ਨੂੰ ਬੜੇ ਕੰਡੇ ਲਗਦੇ ਹਨ | ਤਾਂ ਗੁਰੂ ਸਾਹਿਬ ਨੇ ਪੁਛਿਆ ਕੇ ਤੁਹਾਨੂੰ ਕਿਹੜਾ ਦਰਖਤ ਚਾਹੀਦਾ ਹੈ | ਸੰਗਤ ਨੇ ਬੇਨਤੀ ਕਿਤੀ ਕਿ ਕੋਈ ਫ਼ਲਾਂ ਵਾਲਾ ਦਰਖਤ ਲਗਾਉ | ਗੁਰੂ ਸਾਹਿਬ ਨੇ ਵਰ ਦਿਤਾ ਕੇ ਇਸ ਕਿਕਰ ਨੂੰ ਸਾਰਾ ਸਾਲ ਫ਼ਲ ਲਗੇਗਾ | ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਇਥੇ ਅਪਣੇ ਪੁਤਰ ਬਾਬਾ ਗੁਰਦਿਤਾ ਜੀ ਦੇ ਬੀਬੀ ਅਨੰਤੀ ਜੀ ਦੇ ਨਾਲ ਵਿਆਹ ਦੇ ਮੋਕੇ ਤੇ ਆਏ | ਉਸ ਮੋਕੇ ਉਹਨਾਂ ਨੇ ਅਠ ਨੁਕਰਾਂ ਵਾਲਾ ਖੂਹ ਪੁਟਵਾਇਆ
Subscribe to:
Comments (Atom)





