ਗੁਰੂਦਵਾਰਾ ਸ਼੍ਰੀ ਡੇਰਾ ਬਾਬਾ ਨਾਨਕ ਸਾਹਿਬ ਜ਼ਿਲਾ ਗੁਰਦਾਸਪੁਰ ਦੇ ਸ਼ਹਿਰ ਡੇਰਾ ਬਾਬਾ ਨਾਨਕ ਵਿਚ ਸਥਿਤ ਹੈ | ਜਦ ਸ਼੍ਰੀ ਗੁਰੂ ਨਾਨਕ ਦੇਵ ਜੀ ਪਹਿਲੀ ਉਦਾਸੀ ਤੋਂ ਬਾਅਦ ਅਪ੍ਣੇ ਪਰਿਵਾਰ ਨੂੰ ਮਿਲ੍ਣ ਆਏ ਤਾਂ ਇਥੇ ਠਹਿਰੇ | ਇਹ ਜਗਹ ਬਾਬਾ ਅਜੀਤਾ ਰੰਧਾਵਾ ਜੀ ਦੀ ਸੀ | ਬਾਅਦ ਵਿਚ ਬਾਬਾ ਅਜੀਤਾ ਰੰਧਾਵਾ ਗੁਰੂ ਸਾਹਿਬ ਦੇ ਸਿਖ ਬ੍ਣ ਗਏ | ਇਸ ਜਗਹ ਉਹਨਾਂ ਖੁਹ ਸੀ | ਗੁਰੂ ਸਾਹਿਬ ਇਸ ਖੁਹ ਤੇ ਬੈਠ ਕੇ ਤਪ ਕਰਦੇ ਸਨ | ਇਥੇ ਸਥਿਤ ਥੜੇ ਤੇ ਗੁਰੂ ਸਾਹਿਬ ਅਤੇ ਅਜੀਤਾ ਰੰਧਾਵਾ ਦੀ ਗੋਸ਼ਟੀ ਹੋਈ ਸੀ | ਜਦ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪੋਤਰੇ ਬਾਬਾ ਧਰਮ ਚੰਦ ਜੀ ਦੀ ਮ੍ਕਾਣ ਸ਼੍ਰੀ ਗੁਰੂ ਅਰਜਨ ਦੇਵ ਜੀ ਇਥੇ ਆਏ ਤਾਂ ਇਸ ਜਗਹ ਬੈਠ ਕੇ ਕੀਰਤਨ ਕਿਤਾ |
ਵਧੇਰੇ ਜਾਣਕਾਰੀ :-
ਗੁਰੂਦਵਾਰਾ ਸ਼੍ਰੀ ਡੇਰਾ ਬਾਬਾ ਨਾਨਕ ਸਾਹਿਬ
ਕਿਸ ਨਾਲ ਸਬੰਧਤ ਹੈ :-
ਸ਼੍ਰੀ ਗੁਰੂ ਨਾਨਕ ਦੇਵ ਜੀ
ਪਤਾ :-
ਡੇਰਾ ਬਾਬਾ ਨਾਨਕ
ਜ਼ਿਲਾ ਗੁਰਦਾਸਪੁਰ
ਰਾਜ਼ :- ਪੰਜਾਬ
ਫ਼ੋਨ ਨੰਬਰ੦੦੯੧-੧੮੭੧-੨੪੭੨੫੨, ੨੫੭੭੭੭,
ਫ਼ਕਸ :-੦੦੯੧-੧੮੭੧-੨੪੭੫੧੪


ਵਧੇਰੇ ਜਾਣਕਾਰੀ :-
ਗੁਰੂਦਵਾਰਾ ਸ਼੍ਰੀ ਡੇਰਾ ਬਾਬਾ ਨਾਨਕ ਸਾਹਿਬ
ਕਿਸ ਨਾਲ ਸਬੰਧਤ ਹੈ :-
ਸ਼੍ਰੀ ਗੁਰੂ ਨਾਨਕ ਦੇਵ ਜੀ
ਪਤਾ :-
ਡੇਰਾ ਬਾਬਾ ਨਾਨਕ
ਜ਼ਿਲਾ ਗੁਰਦਾਸਪੁਰ
ਰਾਜ਼ :- ਪੰਜਾਬ
ਫ਼ੋਨ ਨੰਬਰ੦੦੯੧-੧੮੭੧-੨੪੭੨੫੨, ੨੫੭੭੭੭,
ਫ਼ਕਸ :-੦੦੯੧-੧੮੭੧-੨੪੭੫੧੪








0 comments:
Post a Comment