ਗੁਰੂਦਵਾਰਾ ਸ਼੍ਰੀ ਸੰਤਘਾਟ ਸਾਹਿਬ ਜ਼ਿਲਾ ਕਪੁਰਥਲਾ ਦੇ ਸ਼ਹਿਰ ਸੁਲਤਾਨਪੁਰ ਲੋਧੀ ਵਿਚ ਸਥਿਤ ਹੈ | ਇ ਹ ਅਸਥਾਨ ਬੇਈਂ ਨਦੀ ਦੇ ਕਿਨਾਰੇ ਤੇ ਸਥਿਤ ਹੈ | ਸ਼੍ਰੀ ਗੁਰੂ ਨਾਨਕ ਦੇਵ ਜੀ ਹਰ ਰੋਜ਼ ਸਵੇਰੇ ਬੇਈਂ ਨਦੀ ਵਿਚ ਇਸ਼ਨਾਨ ਕਰਕੇ ਗੁਰੂਦਵਾਰਾ ਸ਼੍ਰੀ ਬੇਰ ਸਾਹਿਬ ਵਾਲੇ ਅਸਥਾਨ ਤੇ ਭਗਤੀ ਕਰਿਆ ਕਰਦੇ ਸਨ | ਇਕ ਦਿਨ ਜਦ ਗੁਰੂ ਸਾਹਿਬ ਬੇਈਂ ਨਦੀ ਵਿਚ ਚੁਬੀ ਮਾਰੀ ਤਾਂ ਤੀਸਰੇ ਦਿਨ ਗੁਰੂਦਵਾਰਾ ਇਸ ਅਸਥਾਨ ਤੇ ਪ੍ਰਗਟ ਹੋਏ |
ਵਧੇਰੇ ਜਾਣਕਾਰੀ :-
ਗੁਰੂਦਵਾਰਾ ਸ਼੍ਰੀ ਸੰਤਘਾਟ ਸਾਹਿਬ
ਕਿਸ ਨਾਲ ਸੰਬੰਧਤ ਹੈ :-
ਸ਼੍ਰੀ ਗੁਰੂ ਨਾਨਕ ਦੇਵ ਜੀ
ਪਤਾ:-
ਸੁਲਤਾਨਪੁਰ ਲੋਧੀ
ਜ਼ਿਲਾ :- ਕਪੁਰਥਲਾ
ਰਾਜ :- ਪੰਜਾਬ
ਫ਼ੋਨ ਨੰਬਰ :-੦੦੯੧
ਵਧੇਰੇ ਜਾਣਕਾਰੀ :-
ਗੁਰੂਦਵਾਰਾ ਸ਼੍ਰੀ ਸੰਤਘਾਟ ਸਾਹਿਬ
ਕਿਸ ਨਾਲ ਸੰਬੰਧਤ ਹੈ :-
ਸ਼੍ਰੀ ਗੁਰੂ ਨਾਨਕ ਦੇਵ ਜੀ
ਪਤਾ:-
ਸੁਲਤਾਨਪੁਰ ਲੋਧੀ
ਜ਼ਿਲਾ :- ਕਪੁਰਥਲਾ
ਰਾਜ :- ਪੰਜਾਬ
ਫ਼ੋਨ ਨੰਬਰ :-੦੦੯੧





0 comments:
Post a Comment