ਗੁਰੂਦਵਾਰਾ ਸ਼੍ਰੀ ਹੱਟ ਸਾਹਿਬ ਜ਼ਿਲਾ ਕਪੁਰਥਲਾ ਦੇ ਸ਼ਹਿਰ ਸੁਲਤਾਨਪੁਰ ਲੋਧੀ ਵਿਚ ਸਥਿਤ ਹੈ | ਇਸ ਅਸਥਾਨ ਨਵਾਬ ਦੋਲਤ ਖਾਨ ਦਾ ਮੋਦੀ ਖਾਨਾ ਹੁੰਦਾ ਸੀ | ਸ਼੍ਰੀ ਗੁਰੂ ਨਾਨਕ ਦੇਵ ਜੀ ਨਵਾਬ ਦੋਲਤ ਖਾਨ ਕੋਲ ਨੋਕਰੀ ਕਰਦੇ ਸਨ | ਗੁਰੂ ਸਾਹਿਬ ਵਲੋਂ ਵਜ਼ਨ (ਤੋਲਣ ਲਈ) ਦੇ ਤੋਰ ਤੇ ਵਰਤੇ ਜਾਂਦੇ ਪੱਥਰ ਇਥੇ ਮੋਜੁਦ ਹਨ |
ਵਧੇਰੇ ਜਾਣਕਾਰੀ :-
ਗੁਰੂਦਵਾਰਾ ਸ਼੍ਰੀ ਹੱਟ ਸਾਹਿਬ
ਕਿਸ ਨਾਲ ਸੰਬੰਧਤ ਹੈ :-
ਸ਼੍ਰੀ ਗੁਰੂ ਨਾਨਕ ਦੇਵ ਜੀ
ਪਤਾ:-
ਸੁਲਤਾਨਪੁਰ ਲੋਧੀ
ਜ਼ਿਲਾ :- ਕਪੁਰਥਲਾ
ਰਾਜ :- ਪੰਜਾਬ
ਫ਼ੋਨ ਨੰਬਰ :-੦੦੯੧-
ਵਧੇਰੇ ਜਾਣਕਾਰੀ :-
ਗੁਰੂਦਵਾਰਾ ਸ਼੍ਰੀ ਹੱਟ ਸਾਹਿਬ
ਕਿਸ ਨਾਲ ਸੰਬੰਧਤ ਹੈ :-
ਸ਼੍ਰੀ ਗੁਰੂ ਨਾਨਕ ਦੇਵ ਜੀ
ਪਤਾ:-
ਸੁਲਤਾਨਪੁਰ ਲੋਧੀ
ਜ਼ਿਲਾ :- ਕਪੁਰਥਲਾ
ਰਾਜ :- ਪੰਜਾਬ
ਫ਼ੋਨ ਨੰਬਰ :-੦੦੯੧-










0 comments:
Post a Comment