Showing posts with label HOSHIARPUR. Show all posts
Showing posts with label HOSHIARPUR. Show all posts

Wednesday, 14 May 2014

ਗੁਰੂਦਵਾਰਾ ਸ਼੍ਰੀ ਜਨਮ ਅਸਥਾਨ ਮਾਤਾ ਸੁੰਦਰ ਕੌਰ ਜੀ, ਬਜਵਾੜਾ

- 0 comments
ਗੁਰੂਦੁਆਰਾ ਜਨਮ ਅਸਥਾਨ ਮਾਤਾ ਸੁੰਦਰ ਕੌਰ, ਹੋਸ਼ਿਆਰਪੂਰ ਜਿਲੇ ਦੇ ਬਜਵਾੜਾ ਕਸਬੇ ਵਿਚ ਮੋਜੂਦ ਹੈ | ਇਹ ਓਹ ਅਸਥਾਨ ਹੈ ਜਿਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਿਲ, ਮਾਤਾ ਸੁੰਦਰ ਕੌਰ ਜੀ, ਦਾ ਜਨਮ ਮਾਤਾ ਸ਼ਿਵ ਦੇਵੀ ਜੀ ਦੀ ਕੁਖੋਂ ਹੋਯਾ| ੭ ਵੈਸਾਖ, ਬਿਕ੍ਰਮੀ ੧੭੪੧ ਵਿਚ ਇਹਨਾ ਦਾ ਆਨੰਦ ਕਾਰਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਇਸੇ ਅਸਥਾਨ ਤੇ ਹੋਇਆ ਸੀ |

ਜਦ ਸਾਹਿਬਜ਼ਾਦਾ ਅਜੀਤ ਸਿੰਘ, ਜਾਬਰ ਖਾਨ ਨੂੰ ਉਸ ਦੇ ਅਪਰਾਧ ਲਈ ਸਜ਼ਾ ਦੇਣ ਲਈ ਬੱਸੀ ਕਲਾਂ ਆਏ ਸਨ, ਉਦੋਂ ਓਹਨਾ ਨੇ ਇਸ ਅਸਥਾਨ ਤੇ ਵੀ ਚਰਨ ਪਾਏ | ਇਹ ਅਸਥਾਨ ਮਾਤਾ ਸੁੰਦਰ ਕੌਰ ਦਾ ਨਾਨਕਾ ਘਰ ਸੀ |
[Continue reading...]
 
Copyright © . GurudwaraSahib.In
Theme Template by Mr-SarDar.Com · Powered by Blogger