ਗੁਰੂਦੁਆਰਾ ਜਨਮ ਅਸਥਾਨ ਮਾਤਾ ਸੁੰਦਰ ਕੌਰ, ਹੋਸ਼ਿਆਰਪੂਰ ਜਿਲੇ ਦੇ ਬਜਵਾੜਾ ਕਸਬੇ ਵਿਚ ਮੋਜੂਦ ਹੈ | ਇਹ ਓਹ ਅਸਥਾਨ ਹੈ ਜਿਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਿਲ, ਮਾਤਾ ਸੁੰਦਰ ਕੌਰ ਜੀ, ਦਾ ਜਨਮ ਮਾਤਾ ਸ਼ਿਵ ਦੇਵੀ ਜੀ ਦੀ ਕੁਖੋਂ ਹੋਯਾ| ੭ ਵੈਸਾਖ, ਬਿਕ੍ਰਮੀ ੧੭੪੧ ਵਿਚ ਇਹਨਾ ਦਾ ਆਨੰਦ ਕਾਰਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਇਸੇ ਅਸਥਾਨ ਤੇ ਹੋਇਆ ਸੀ |
ਜਦ ਸਾਹਿਬਜ਼ਾਦਾ ਅਜੀਤ ਸਿੰਘ, ਜਾਬਰ ਖਾਨ ਨੂੰ ਉਸ ਦੇ ਅਪਰਾਧ ਲਈ ਸਜ਼ਾ ਦੇਣ ਲਈ ਬੱਸੀ ਕਲਾਂ ਆਏ ਸਨ, ਉਦੋਂ ਓਹਨਾ ਨੇ ਇਸ ਅਸਥਾਨ ਤੇ ਵੀ ਚਰਨ ਪਾਏ | ਇਹ ਅਸਥਾਨ ਮਾਤਾ ਸੁੰਦਰ ਕੌਰ ਦਾ ਨਾਨਕਾ ਘਰ ਸੀ |
ਮਾਤਾ ਮੁਰਗਾਈ ਇਸ ਘਰ ਦੀ ਦੇਖਭਾਲ ਕਰਦੇ ਰਹੇ ਤੇ ਬਾਦ ਵਿਚ ਤਰਨਾ ਦਲ ਨੂ ਇਹ ਅਸਥਾਨ ਸੰਭਾਲ ਵਾਸਤੇ ਦੇ ਗਏ |
ਵਧੇਰੇ ਜਾਣਕਾਰੀ :-
ਗੁਰੂਦਵਾਰਾ ਸ਼੍ਰੀ ਜਨਮ ਅਸਥਾਨ ਮਾਤਾ ਸੁੰਦਰ ਕੌਰ ਜੀ
ਕਿਸ ਨਾਲ ਸਬੰਧਤ ਹੈ :-
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
ਮਾਤਾ ਸੂੰਦਰ ਕੌਰ ਜੀ
ਸਾਹਿਬ੍ਜ਼ਾਦਾ ਅਜੀਤ ਸਿੰਘ ਜੀ
ਪਤਾ
ਬਜਵਾੜਾ
ਜਿਲਾ :- ਹੋਸ਼ਿਆਰਪੁਰ
ਰਾਜ :- ਪੰਜਾਬ
ਫੋਨ ਨੰਬਰ:-

0 comments:
Post a Comment