ਗੁਰੂਦਵਾਰਾ ਸ਼੍ਰੀ ਜਾਮਨੀ ਸਾਹਿਬ ਪਿੰਡ ਬਜੀਦਪੁਰ ਜ਼ਿਲਾ ਫ਼ਿਰੋਜ਼ਪੁਰ ਵਿਚ ਸਥਿਤ ਹੈ | ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਥੇ ਮੁਕਤਸਰ ਦੀ ਜੰਗ ਪਿਛੋਂ ਚਰਨ ਪਾਏ | ਇਤਿਹਾਸ ਵਿਚ ਇਕ ਜੱਟ ਨੇ ਬਾਣੀਏ ਕੋਲੋਂ ਦਸਵੇਂ ਪਾਤਸ਼ਾਹ ਜੀ ਨੂੰ ਜ਼ਾਮਨ ਦੇ ਕੇ ਬਾਣੀਏ ਕੋਲੋਂ ਕਰਜ਼ਾ ਲਿਆ ਸੀ ਪਰ ਵਾਪਿਸ ਨਹੀਂ ਕਿਤਾ | ਜੱਟ ਮਰ ਕੇ ਤਿਤਰ ਦੀ ਜੂਨ ਪੈ ਗਿਆ ਅਤੇ ਬਾਣੀਆ ਬਾਜ਼ ਦੀ ਜੂਨ ਪੈ ਗਿਆ | ਗੁਰੂ ਸਾਹਿਬ ਨੇ ਬਾਜ਼ ਕੋਲੋਂ ਤਿਤਰ ਮਰਵਾ ਕੇ ਆਪਣੀ ਜ਼ਾਮਨੀ ਉਤਾਰੀ | ਇਥੇ ਉਹ ਜੰਡ ਦਾ ਦਰਖਤ ਵੀ ਮੋਜੂਦ ਹੈ ਜਿਸ ਨਾਲ ਗੁਰੂ ਸਾਹਿਬ ਨੇ ਘੋੜਾ ਬਨਿਆਂ ਸੀ | ਗੁਰੂ ਸਾਹਿਬ ਦੇ ਘੋੜੇ ਨੇ ਪੋੜ ਮਾਰ ਕੇ ਜਲ ਕਢਿਆ ਸੀ ਹੁਣ ਉਹ ਪਵਿਤਰ ਸਰੋਵਰ ਹੈ |
Home » Posts filed under ferozepur
Showing posts with label ferozepur. Show all posts
Showing posts with label ferozepur. Show all posts
Sunday, 11 May 2014
Subscribe to:
Comments (Atom)
