Wednesday, 14 May 2014

ਗੁਰੂਦਵਾਰਾ ਸ਼੍ਰੀ ਗੁਰੂ ਤੇਗਬਹਾਦਰ ਸਾਹਿਬ, ਭੁਪਾਲ

ਗੁਰੂਦਵਾਰਾ ਸ਼੍ਰੀ ਗੁਰੂ ਤੇਗਬਹਾਦਰ ਸਾਹਿਬ ਪਿੰਡ ਭੁਪਾਲ ਜ਼ਿੱਲਾ ਮਾਨਸਾ ਵਿਚ ਸਥਿਤ ਹੈ | ਗੁਰੂ ਸਾਹਿਬ ਪਿੰਡ ਰੱਲਾ ਤੋਂ ਹੁੰਦੇ ਹੋਏ ਇਥੇ ਆਏ(ਜਿਥੇ ਹੁਣ ਗੁਰੂਦਵਾਰਾ ਸ਼੍ਰੀ ਪਾਤਸ਼ਾਹੀ ਨੋਵੀਂਨ ਸਾਹਿਬ ਸ਼ੁਸ਼ੋਬਿਤ ਹੈ), ਪਰ ਕਿਸੇ ਨੇ ਕੋਈ ਧਿਆਨ ਨਾ ਦਿਤਾ | ਗੁਰੂ ਸਾਹਿਬ ਉਥੋਂ ਉਠ ਕੇ ਅਗੇ ਚਲੇ ਗਏ | ਜਦ ਰਾਮਦਾਸਿਏ ਸਿਖ ਭਾਈ ਬਿਰਨ ਦਾਸ ਨੂੰ ਪਤਾ ਲਗਿਆ, ਉਹ ਗੁਰੂ ਸਾਹਿਬ ਦੇ ਪਿਛੇ ਭਜੇ | ਭਾਈ ਬਿਰਨ ਦਾਸ ਜੀ ਨੇ ਗੁਰੂ ਸਾਹਿਬ ਨੂੰ ਇਥੇ ਆਕੇ ਮਾਫ਼ੀ ਮੰਗੀ ਅਤੇ ਬੇਨਤੀ ਕਿਤੀ ਕਿ ਗੁਰੂ ਸਾਹਿਬ ਨਾ ਜਾਣ | ਗੁਰੂ ਸਾਹਿਬ ਇਥੇ ਇਕ ਰਾਤ ਰੁਕਣ ਲਈ ਮਨ ਗਏ | ਭਾਈ ਬਿਰਨ ਦਾਸ ਜੀ ਨੇ ਗੁਰੂ ਸਾਹਿਬ ਦੀ ਬਹੁਤ ਸੇਵਾ ਕਿਤੀ | ਦੁਸਰੇ ਦਿਨ ਜਾਣ ਵੇਲੇ ਗੁਰੂ ਸਾਹਿਬ ਨੇ ਭਾਈ ਬਿਰਨ ਦਾਸ ਜੀ ਨੂੰ ਆਸ਼ਿਰਵਾਦ ਦਿਤਾ

ਵਧੇਰੇ ਜਾਣਕਾਰੀ:-
ਗੁਰੂਦਵਾਰਾ ਸ਼੍ਰੀ ਗੁਰੂ ਤੇਗਬਹਾਦਰ ਸਾਹਿਬ

ਕਿਸ ਨਾਲ ਸੰਬੰਧਤ ਹੈ :- :-
ਸ਼੍ਰੀ ਗੁਰੂ ਤੇਗ ਬਹਾਦਰ ਜੀ

ਪਤਾ:-
ਭੁਪਾਲ
ਜ਼ਿਲਾ ਮਾਨਸਾ
ਰਾਜ:- ਪੰਜਾਬ

ਫੋਨ ਨੰਬਰ:-





0 comments:

Post a Comment

 
Copyright © . GurudwaraSahib.In
Theme Template by Mr-SarDar.Com · Powered by Blogger