ਗੁਰੂਦਵਾਰਾ ਸ਼੍ਰੀ ਗੁਰੂ ਕਾ ਬਾਗ ਜ਼ਿਲਾ ਅੰਮ੍ਰਿਤਸਰ ਦੇ ਪਿੰਡ ਸੈਂਸੜਾ ਵਿਚ ਸਥਿਤ ਹੈ | ਇਹ ਅਸਥਾਨ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਵਸਾਇਆ |ਜ ਦੋਂ ਰਾਜਾ ਹ ਰੀ ਸੇਨ ਅੰਮ੍ਰਿਤਸਰ ਸ਼੍ਰੀ ਹਰਿਮੰਦਿਰ ਸਾਹਿਬ ਆਇਆ ਤਾ ਉਸ ਨੇ ਇਹ ਆਖਿਆ "ਲੇਖ ਨ ਮਿਟਈ ਹੇ ਜੋ ਲਿਖਿਆ ਕਰਤਾਰ" ਗੁਰੂ ਮਹਾਰਾਜ ਜੀ ਨੇ ਰਾਜੇ ਦੀ ਸ਼ੰਕਾ ਕੱਢਣ ਲਈ ਉਸ ਨੂੰ ਸੁਪਨੇ ਵਿਚ ੪੦ ਸਾਲ ਦਾ ਦ੍ਰਿਸ਼ ਦਿਖਾ ਕੇ ਉਸ ਦਾ ਉਧਾਰ ਕੀਤਾ ਅਤੇ ਜਨਮ ਮਰਨ ਤੋਂ ਰਹਿਤ ਕੀਤਾ । ਇਥੇ ਹੀ ਗੁਰੂ ਕੇ ਬਾਗ ਦਾ ਸਾਕਾ ਮਹੰਤਾ ਤੋਂ ਗੁਰਦੁਆਰਿਆਂ ਨੂੰ ਅਜ਼ਾਦ ਕਰਵਾਉਣ ਲਈ ਸਿੰਘਾਂ ਨੇ ਬੜੇ ਤਸੀਹੇ ਝੱਲੇ
ਸ਼੍ਰੀ ਗੁਰੂ ਅਰਜਨ ਦੇਵ ਜੀ ਤੋਂ ਬਾਦ ਇਸੇ ਹੀ ਅਸਥਾਨ ਤੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ੯ਵੀਂ ਪਾਤਸ਼ਾਹੀ ਪਿੰਡ ਘੁਕੇ ਵਾਲੀ ਇਕ ਗੁਰੂ ਨਾਮ ਲੇਵਾ ਸਿੱਖ ਦੇ ਘਰ ੯ ਮਹੀਨੇ ੯ ਦਿਨ ੯ ਘੜੀਆਂ ਬ੍ਰਾਜਮਾਨ ਰਹੇ ।....
ਜਿਸ ਜਗਾ ਹੁਣ ਵਡਾ ਗੁਰੂਦਵਾਰਾ ਹੈ ਇਥੇ ਆ ਕੇ ਤਪ ਕਰਦੇ ਸਨ । ਇਹ ਪਹਿਲਾਂ ਰੋੜ ਹੁੰਦੀ ਸੀ ਗੁਰੂ ਮਹਾਰਾਜ ਜੀ ਨੇ ਇਥੇ ਬਾਗ ਲਗਾਇਆ। ਜਿਸ ਦਾ ਨਾਮ ਹੁਣ ਗੁਰੂ ਕਾ ਬਾਗ ਹੈ ਤੇ ਇਹ ਵਰ ਦਿਤਾ ਕਿ |
"ਜੇਹੜਾ ਆਖੂ ਗੁਰੂ ਕਾ ਬਾਗ ਉਹਨੂੰ ਲੱਗਣਗੇ ਦੂਣੇ ਭਾਗ।"

| ਵਧੇਰੇ ਜਾਣਕਾਰੀ:- ਗੁਰੂਦਵਾਰਾ ਸ਼੍ਰੀ ਗੁਰੂ ਕਾ ਬਾਗ ਕਿਸ ਨਾਲ ਸੰਬੰਧਤ ਹੈ :- ਪਤਾ:- ਪਿੰਡ :- ਸੈਂਸੜਾ ਜ਼ਿਲਾ :- ਅੰਮ੍ਰਿਤਸਰ ਰਾਜ :- ਪੰਜਾਬ ਫ਼ੋਨ ਨੰਬਰ:- |

0 comments:
Post a Comment