ਗੁਰੂਦਵਾਰਾ ਸ਼੍ਰੀ ਜਨਮ ਅਸਥਾਨ ਸ਼੍ਰੀ ਗੁਰੂ ਅੰਗਦ ਦੇਵ ਜੀ ਜ਼ਿਲਾ ਮੁਕਤਸਰ ਦੇ ਪਿੰਡ ਸਰਾਏ ਨਾਗਾਂ ਵਿਚ ਸਥਿਤ ਹੈ | ਪਹਿਲਾਂ ਇਸ ਪਿੰਡ ਦਾ ਨਾਮ ਮਤੇ ਦੀ ਸਰਾਏ ਸੀ | ਦੁਸਰੀ ਪਾਤਸ਼ਾਹੀ ਸ਼੍ਰੀ ਗੁਰੂ ਅੰਗਦ ਦੇਵ ਜੀ ਦਾ ਜਨਮ ਇਥੇ ਪਿਤਾ ਭਾਈ ਫ਼ੇਰੂ ਮਲ ਜੀ ਅਤੇ ਮਾਤਾ ਨਿਹਾਲ ਦੇਵੀ ਜੀ ਦੇ ਘਰ ਹੋਇਆ | ਗੁਰੂ ਸਾਹਿਬ ਨੇ ਇਥੇ ਅਪਣੇ ਜੀਵਨ ਦੇ ੧੧ ਸਾਲ ਬਿਤਾਏ | ਬਾਅਦ ਵਿਚ ਗੁਰੂ ਸਾਹਿਬ ਆਪਣੇ ਮਾਤਾ ਪਿਤਾ ਦੇ ਨਾਲ ਸ਼੍ਰੀ ਖਡੂਰ ਸਾਹਿਬ ਚਲੇ ਗਏ |
ਵਧੇਰੇ ਜਾਣਕਾਰੀ :-
ਗੁਰੂਦਵਾਰਾ ਸ਼੍ਰੀ ਜਨਮ ਅਸਥਾਨ ਸ਼੍ਰੀ ਗੁਰੂ ਅੰਗਦ ਦੇਵ ਜੀ
ਕਿਸ ਨਾਲ ਸੰਬੰਧਤ ਹੈ :-
ਸ਼੍ਰੀ ਗੁਰੂ ਅੰਗਦ ਦੇਵ ਜੀ
ਪਤਾ :-
ਪਿੰਡ :- ਸਰਾਏ ਨਾਗਾਂ
ਕੋਟਕਪੁਰਾ - ਮੁਕਤਸਰ ਸੜਕ
ਜ਼ਿਲਾ :- ਮੁਕਤਸਰ
ਰਾਜ :- ਪੰਜਾਬ
ਫ਼ੋਨ ਨੰਬਰ :-











0 comments:
Post a Comment