ਗੁਰੂਦਵਾਰਾ ਸ਼੍ਰੀ ਬਿਬੇਕਸਰ ਸਾਹਿਬ ਸ਼ਹਿਰ ਅਮ੍ਰਿਤਸਰ ਵਿਚ ਸਥਿਤ ਹੈ | ਮੀਰੀ ਪੀਰੀ ਦੇ ਮਾਲਕ ਸਾਹਿਬ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮਹਾਰਾਜ ਜਦ ਵੀ ਸ਼ਿਕਾਰ ਤੋਂ ਵਾਪਿਸ ਆਇਆ ਕਰਦੇ ਸਨ ਇਸ ਜਗਾ ਤੇ ਉਹ ਕਰੀਰ ਦਾ ਰੁੱਖ ਹੈ, ਉਸ ਨਾਲ ਸਤਿਗੁਰਾਂ ਘੋੜਾ ਬੱਝਿਆ ਕਰਦੇ ਸਨ, | ਗੁਰੂ ਸਾਹਿਬ ਇਥੇ ਥੋੜੀ ਦੇਰ ਵਿਸ਼ਰਾਮ ਕਰਿਆ ਕਰਦੇ ਸਨ | ਇਸ ਸਰੋਵਰ ਦਾ ਨੀਂਹ ਪੱਥਰ ਗੁਰੂ ਸਾਹਿਬ ਨੇ ਅਪਣੇ ਹਥੀਂ ਰਖਿਆ | ਇਥੇ ਗੁਰੂ ਸਾਹਿਬ ਸੰਗਤ ਨਾਲ ਗਿਆਨ ਦੀਆਂ ਗਲਾਂ ਕਰਿਆ ਕਰਦੇ ਸਨ |.
| ਵਧੇਰੇ ਜਾਣਕਾਰੀ :- ਗੁਰੂਦਵਾਰਾ ਸ਼੍ਰੀ ਬਿਬੇਕਸਰ ਸਾਹਿਬ ਕਿਸ ਨਾਲ ਸੰਬੰਧਤ ਹੈ:- ਪਤਾ ਚਾਟੀਵਿੰਡ ਗੇਟ, ਅਮ੍ਰਿਤਸਰ ਜ਼ਿਲਾ :- ਅਮ੍ਰਿਤਸਰ ਰਾਜ :- ਪੰਜਾਬ |










0 comments:
Post a Comment