ਗੁਰੂਦਵਾਰਾ ਸ਼੍ਰੀ ਬਿਬਾਨਗੜ ਸਾਹਿਬ, ਫ਼ਤਿਹਗ੍ੜ ਸਾਹਿਬ ਸ਼ਹਿਰ ਵਿਚ ਸਥਿਤ ਹੈ | ਜਦ ਵਜ਼ੀਰ ਖਾਨ ਨੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਅਤੇ ਸਾਹਿਬਜ਼ਾਦਾ ਫ਼ਤਿਹ ਸਿੰਘ ਜੀ ਨੂੰ ਨੀਹਾਂ ਵਿਚ ਚੁਣਵਾ ਦਿਤਾ ਇਹ ਖਬਰ ਸੁਣ ਕੇ ਮਾਤਾ ਗੁਜਰੀ ਜੀ ਨੇ ਵੀ ਸ਼ਰੀਰ ਤਿਆਗ ਦਿਤਾ | ਮੁਗ੍ਲਾਂ ਨੇ ਦੁਸਰੇ ਦਿਣ ਤਿਨਾਂ ਸ਼ਰੀਰਾਂ ਨੂੰ ਪਿਛੇ ਵਗਦੀ ਹੰਦ੍ਲਾ ਨਦੀ ਦੇ ਕਿਨਾਰੇ ਜੰਗਲ ਵਿਚ ਸੁਟ ਦਿਤਾ | ਇਸ ਜਗਹ ਇਕ ਸ਼ੇਰ ਨੇ ਤਿਨਾਂ ਸ਼ਰੀਰਾਂ ਦੀ ਰਾਖੀ ੪੮ ਘੰਟੇ ਕਿਤੀ |
| ਵਧੇਰੇ ਜਾਣਕਾਰੀ :- ਗੁਰੂਦਵਾਰਾ ਸ਼੍ਰੀ ਬਿਬਾਨਗੜ ਸਾਹਿਬ ਕਿਸ ਨਾਲ ਸਬੰਧਤ ਹੈ :- ਪਤਾ :- ਫ਼ਤਿਹਗੜ ਸਾਹਿਬ ਜ਼ਿਲਾ :- ਫ਼ਤਿਹਗੜ ਸਾਹਿਬ ਰਾਜ :- ਪੰਜਾਬ ਫ਼ੋਨ ਨੰਬਰ :- |







0 comments:
Post a Comment